ਪੰਜਾਬ ਸਰਕਾਰ ਦੇ ਅਧਿਆਪਕਾਂ ਲਈ ਛੁੱਟੀ ਦੇ ਫਾਰਮ 2025 ਵਿੱਚ ਵੀ ਮਹੱਤਵਪੂਰਨ ਹਨ। ਇਹ ਫਾਰਮ ਅਧਿਆਪਕਾਂ ਨੂੰ ਵੱਖ-ਵੱਖ ਕਿਸਮਾਂ ਦੀਆਂ ਛੁੱਟੀਆਂ, ਜਿਵੇਂ ਕਿ ਅਚਨਚੇਤ ਛੁੱਟੀ (casual leave ), ਮੈਡੀਕਲ ਛੁੱਟੀ ( medical leave ), ਜਾਂ ਹੋਰ ਕਿਸਮ ਦੀਆਂ ਛੁੱਟੀਆਂ (child care leave ,without pay etc )ਲਈ ਅਰਜ਼ੀ ਦੇਣ ਵਿੱਚ ਮਦਦ ਕਰਦੇ ਹਨ। ਛੁੱਟੀ ਦੀ ਅਰਜ਼ੀ ਵਿੱਚ ਬਿਨੈਕਾਰ ਦਾ ਨਾਮ, ਅਹੁਦਾ, ਸਕੂਲ ਦਾ ਨਾਮ, ਨਿਯੁਕਤੀ ਦੀ ਮਿਤੀ, ਚਾਲੂ ਸਾਲ ਵਿੱਚ ਮਿਲ ਸਕਣ ਵਾਲੀਆਂ ਛੁੱਟੀਆਂ, ਹੁਣ ਤੱਕ ਲਈਆਂ ਛੁੱਟੀਆਂ, ਅਤੇ ਲੋੜੀਂਦੀ ਛੁੱਟੀ ਦਾ ਵੇਰਵਾ ਸ਼ਾਮਲ ਹੁੰਦਾ ਹੈ । ਇਸ ਤੋਂ ਇਲਾਵਾ, ਛੁੱਟੀ ਲੈਣ ਦਾ ਕਾਰਨ ਅਤੇ ਛੁੱਟੀ ਦੌਰਾਨ ਦਾ ਪਤਾ ਵੀ ਫਾਰਮ ਵਿੱਚ ਦਰਜ ਕਰਨਾ ਜ਼ਰੂਰੀ ਹੁੰਦਾ ਹੈ । ਇਹ ਪ੍ਰਕਿਰਿਆ ਅਧਿਆਪਕਾਂ ਦੀਆਂ ਛੁੱਟੀਆਂ ਦਾ ਰਿਕਾਰਡ ਸਹੀ ਢੰਗ ਨਾਲ ਰੱਖਣ ਵਿੱਚ ਸਰਕਾਰ ਦੀ ਮਦਦ ਕਰਦੀ ਹੈ।
- Direct Download Leave Performas
| Leave Type | Download Link |
| Casual Leave / C leave Performa | Download Pdf |
| Medical Leave Performa | Download Pdf |
| Earned Leave Performa | Download Pdf |
| Without Pay Leave Performa | Download Pdf |
| Child care Leave Performa | Download Pdf |
Medical Reimbursement Performa 2025
ਮੈਡੀਕਲ ਰੀਇੰਬਰਸਮੈਂਟ (ਮੈਡੀਕਲ ਖਰਚਿਆਂ ਦੀ ਭਰਪਾਈ) ਇੱਕ ਅਜਿਹੀ ਪ੍ਰਕਿਰਿਆ ਹੈ ਜਿੱਥੇ ਇੱਕ ਵਿਅਕਤੀ ਨੂੰ ਮੈਡੀਕਲ ਇਲਾਜ ‘ਤੇ ਖਰਚ ਕੀਤੇ ਗਏ ਪੈਸੇ ਵਾਪਸ ਮਿਲਦੇ ਹਨ, । ਇਸ ਵਿੱਚ ਆਮ ਤੌਰ ‘ਤੇ ਖਰਚਿਆਂ ਦਾ ਦਾਅਵਾ ਕਰਨ ਲਈ ਅਸਲ ਬਿੱਲ, ਨੁਸਖ਼ੇ ਅਤੇ ਹੋਰ ਸੰਬੰਧਿਤ ਦਸਤਾਵੇਜ਼ ਜਮ੍ਹਾਂ ਕਰਾਉਣੇ ਸ਼ਾਮਲ ਹੁੰਦੇ ਹਨ। ਇਹ ਪ੍ਰਣਾਲੀ ਕਰਮਚਾਰੀਆਂ ਨੂੰ ਉਨ੍ਹਾਂ ਦੀ ਡਾਕਟਰੀ ਦੇਖਭਾਲ ਦੇ ਖਰਚੇ ਦਾ ਕੁਝ ਹਿੱਸਾ ਜਾਂ ਪੂਰਾ ਖਰਚਾ ਵਾਪਸ ਲੈਣ ਵਿੱਚ ਮਦਦ ਕਰਦੀ ਹੈ, ਜਿਸ ਨਾਲ ਸਿਹਤ ਸੰਬੰਧੀ ਐਮਰਜੈਂਸੀ ਜਾਂ ਚੱਲ ਰਹੇ ਇਲਾਜਾਂ ਦੌਰਾਨ ਉਨ੍ਹਾਂ ‘ਤੇ ਵਿੱਤੀ ਬੋਝ ਘੱਟ ਹੁੰਦਾ ਹੈ।
| Medical Reimbursement Performa 2025 | Download Link |
| Medical Reimbursement Performa 2025 | Download Pdf |
Higher Education Permission Perfprmas 2025
ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਸਾਰੇ ਕਰਮਚਾਰੀਆਂ ਨੂੰ ਜੇਕਰ ਆਪਣੀ ਸਿੱਖਿਆ ਯੋਗਤਾ ਵਿੱਚ ਵਾਧਾ ਕਰਨਾ ਹੈ ਤਾਂ ਉਸ ਨੂੰ ਵਿਭਾਗ ਟੋਹ ਪਰਮਿਸ਼ਨ ਲੈਣੀ ਪੈਂਦੀ ਹੈ | ਇਹ ਪਰਮਿਸ਼ਨ ਸਬ ਤੋਂ ਪਹਿਲਾਂ ਮੁੱਖ ਅਧਿਆਪਕ / ਪ੍ਰਿੰਸੀਪਲ ਤੋਂ ਲੈਣੀ ਪੈਂਦੀ ਹੈ | ਇਸ ਤੋਹ ਬਾਦ ਔਨਲਾਈਨ ਪੋਰਟਲ ਤੇ ਅੱਪਲੋਡ ਕਰਕੇ ਜ੍ਹਿਲਾ ਸਿੱਖਿਆ ਅਫ਼ਸਰ ਤੋਂ ਮੰਜੂਰੀ ਲੈਣੀ ਪੈਂਦੀ ਹੈ ਅਤੇ Offline file ਵੀ ਜਮਾਂ ਕਰਵਾਣੀ ਪੈਂਦੀ ਹੈ | ਜਿਸਦਾ ਪਰਫੋਰਮਾ ਹੇਠਾਂ ਦਿਤਾ ਹੋਇਆ ਹੈ |
| Higher Education Permission Perfprmas 2025 | Download Link |
| Higher Education Permission Perfprmas 2025 | Download pdf |